Aur sath toot giyaa.....
15 October 2016
ਤੇਰੇ ਬੋਲ......
ਨਾ ਵੇ ਸੱਜਣਾ ਇਉਂ ਨਾ ਕਰ ਤੂੰ
ਨਾ ਵੇ ਸੱਜਣਾ ਨਾ, ਨਾ ਵੇ ਸੱਜਣਾ ਨਾ
ਤੇਰੇ ਬਾਜ਼ੂ ਸੱਖਣੇ ਸੱਜਣਾ
ਨਾ ਕੋਈ ਸ਼ਹਿਰ, ਘਰਾਂ
ਨਾ ਵੇ ਸੱਜਣਾ..........
ਤੇਰੇ ਨਾਲ ਬਹਾਰਾਂ ਮਿਲਿਆ
ਕਿੰਨੇ ਰੰਗ ਜ਼ਿੰਦਗੀ ਦੇ ਮਾਣੇ
ਧਰਤ ਦੀਆਂ ਖੁਸ਼ਬੂਆਂ ਪਾਈਆਂ
ਤੂੰ ਤਾਂ ਸੱਜਣਾ ਸਭ ਕੁਝ ਕੁਝ ਜਾਣੇ
ਤੇਰੇ ਬਾਜੂ ਮਰ ਮੁੱਕਜੂ ਜਿੰਦਗੀ
ਨਾ ਕਰ ਏਹ ਜਿੱਦਾਂ
ਨਾ ਵੇ ਸੱਜਣਾ............
ਤਿਓਹਾਰਾਂ ਵਰਗਾਂ ਤੂੰ ਵੇ ਸੱਜਣਾ
ਮੱਥੇ ਵੱਟ ਕਦੇ ਪਾਇਆ ਨਾ ਕਰ
ਪੂਰਨਮਾਸੀ ਦੇ ਚੰਨ ਜਿਹਾ
ਕੋਈ ਗ੍ਰਹਿਣ ਲਵਾਇਆ ਨਾ ਕਰ
ਤੇਰੇ ਨਾਲ ਦਿਨ ਰੰਗਲੇ ਸਾਡੇ
ਦਿਵਾਲੀ ਅਤੇ ਇਦਾਂ...........
ਕਾਲੀ ਰਾਤ ਵਿਚ ਦੀਵੇ ਵਾਂਗੂ
ਜਗਦਾ ਰਹਿੰਦਾ ਦਿਲ ਵਿਚ ਸਾਡੇ
ਤੈਨੂੰ ਹਿੱਕ ਨਾਲ ਲਾ ਕੇ ਰਖੀਏ
ਚਾਹੇ ਹੋਈਏ ਦੂਰ ਦੁਹਾੜੇ
ਤੇਰੇ ਬਾਜੂ ਪੱਤਝੜ ਲੱਗਾ
ਕਣ ਕਣ ਨਿਤ ਮਰਾਂ
ਨਾ ਵੇ ਸੱਜਣਾ ਨਾ ........
ਵੇ 'ਅਸਕ' ਮੈਨੂੰ ਛੱਡ ਨਾ ਜਾਵੀਂ
ਇਹੋ ਹੀ ਮਿੰਨਤ ਕਰਾਂ
ਨਾ
15 October 2016
ਤੇਰੇ ਬੋਲ......
ਨਾ ਵੇ ਸੱਜਣਾ ਇਉਂ ਨਾ ਕਰ ਤੂੰ
ਨਾ ਵੇ ਸੱਜਣਾ ਨਾ, ਨਾ ਵੇ ਸੱਜਣਾ ਨਾ
ਤੇਰੇ ਬਾਜ਼ੂ ਸੱਖਣੇ ਸੱਜਣਾ
ਨਾ ਕੋਈ ਸ਼ਹਿਰ, ਘਰਾਂ
ਨਾ ਵੇ ਸੱਜਣਾ..........
ਤੇਰੇ ਨਾਲ ਬਹਾਰਾਂ ਮਿਲਿਆ
ਕਿੰਨੇ ਰੰਗ ਜ਼ਿੰਦਗੀ ਦੇ ਮਾਣੇ
ਧਰਤ ਦੀਆਂ ਖੁਸ਼ਬੂਆਂ ਪਾਈਆਂ
ਤੂੰ ਤਾਂ ਸੱਜਣਾ ਸਭ ਕੁਝ ਕੁਝ ਜਾਣੇ
ਤੇਰੇ ਬਾਜੂ ਮਰ ਮੁੱਕਜੂ ਜਿੰਦਗੀ
ਨਾ ਕਰ ਏਹ ਜਿੱਦਾਂ
ਨਾ ਵੇ ਸੱਜਣਾ............
ਤਿਓਹਾਰਾਂ ਵਰਗਾਂ ਤੂੰ ਵੇ ਸੱਜਣਾ
ਮੱਥੇ ਵੱਟ ਕਦੇ ਪਾਇਆ ਨਾ ਕਰ
ਪੂਰਨਮਾਸੀ ਦੇ ਚੰਨ ਜਿਹਾ
ਕੋਈ ਗ੍ਰਹਿਣ ਲਵਾਇਆ ਨਾ ਕਰ
ਤੇਰੇ ਨਾਲ ਦਿਨ ਰੰਗਲੇ ਸਾਡੇ
ਦਿਵਾਲੀ ਅਤੇ ਇਦਾਂ...........
ਕਾਲੀ ਰਾਤ ਵਿਚ ਦੀਵੇ ਵਾਂਗੂ
ਜਗਦਾ ਰਹਿੰਦਾ ਦਿਲ ਵਿਚ ਸਾਡੇ
ਤੈਨੂੰ ਹਿੱਕ ਨਾਲ ਲਾ ਕੇ ਰਖੀਏ
ਚਾਹੇ ਹੋਈਏ ਦੂਰ ਦੁਹਾੜੇ
ਤੇਰੇ ਬਾਜੂ ਪੱਤਝੜ ਲੱਗਾ
ਕਣ ਕਣ ਨਿਤ ਮਰਾਂ
ਨਾ ਵੇ ਸੱਜਣਾ ਨਾ ........
ਵੇ 'ਅਸਕ' ਮੈਨੂੰ ਛੱਡ ਨਾ ਜਾਵੀਂ
ਇਹੋ ਹੀ ਮਿੰਨਤ ਕਰਾਂ
ਨਾ
Comments
Post a Comment