2019    -> 2020

ਪਹਿਲਾਂ ਵੀ ਤਾਂ ਅੰਕ ਹੀ ਬਦਲੇ,
ਹੋਰ ਬਦਲਿਆ ਕੀ ਸੱਜਣਾ..?
ਜੇ ਮਨ ਖੋਟਾ ਨਾ ਬਦਲੇ,
ਫਿਰ ਉਨੀ ਤੇ ਕੀ ਵੀਹ ਸੱਜਣਾ।।



ਮੁਹੱਬਤ ਤੂੰ ਤੇ ਮੈਂ ਨਹੀਂ ਹੁੰਦੀ
‘ਤੂੰ’ ਹੀ “ਮੈਂ” ਹੁੰਦੀ ਹੈ...
ਆਸਾਂ ਦੇ ਦੀਪ ਨੂੰ ਜਗਦਾ ਰਹਿਣ ਦੇ
ਬੱਸ ਫੂਕ ਨਾ ਮਾਰੀਂ... ਸੱਜਣਾ...??

Comments

Popular Posts