24 dec18

 14 December 2018




ਲੰਬੀ ਉਡਾਰੀ ਲਾਉਣ ਨੂੰ ਮਨ ਬੇਕਰਾਰ ਵੀ

ਐਪਰ ਪਰਾਂ ‘ਤੇ ਬਹੁਤ ਹੈ ਫਰਜ਼ਾਂ ਦਾ ਭਾਰ ਵੀ

ਮਹਿਸੂਸ ਲੈਂਦਾ ਮਨ ਮੇਰਾ ਫੁੱਲਾਂ ਦਾ ਭਾਰ ਵੀ

ਉਂਝ ਸਹਿਣ ਨੂੰ ਤਾਂ ਸਹਿ ਗਿਆ ਪੱਥਰਾਂ ਦੀ ਮਾਰ ਵੀ...





ਨਹੀਂਓ ਰਹਿੰਦਾ ਸਦਾ ਵਕਤ ਇੱਕੋ ਜਿਹਾ

ਸਾਡੇ ਦਿਨ ਵੀ ਆਖਿਰ ਬਦਲ ਜਾਣਗੇ

ਆਸਰੇ ਦੀ ਜ਼ਰੂਰਤ ਨਹੀਂ ਸ਼ੁਕਰੀਆ

ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ...


Comments

Popular Posts