ਤੂੰ ਨੂਰ ਦਾ ਫੁੱਟਦਾ ਚਸ਼ਮਾ ਏਂ,

 


22,11,2018

"ਤੂੰ ਆਖਿਆ ਸੀ ਯਾਦਾਂ ਹੁੰਦੀਆਂ ਸ਼ੁਦਾਇਣੇ ਨੀ ਭੁਲਾਉਣ ਵਾਸਤੇ" 


ਡੂੰਘੇ ਵਹਿਣਾ 'ਚ ਵਹਿ ਕੇ ਸਾਰਾ ਦਿਨ ਹੀ ਠੰਡੇ ਹਾਉਕਿਆਂ 'ਚ ਲੰਘਦਾ। ਐਸਾ ਹੋ ਜਾਊਗਾ, ਕਦੇ ਖਿਆਲਾਂ ਦਾ ਹਿੱਸਾ ਹੀ ਨਹੀਂ ਬਣਾਇਆ ਸੀl




ਕਾਸਾ ਫੜ ਕੇ ਰਾਹ ਤੇਰਿਆਂ ਵਿੱਚ ਖੜ੍ਹੇ ਰਹੇ, 

ਤਾਹਨੇ ਭਾਵੇਂ ਦਿਲ ਵਿੱਚ ਵਜਦੇ ਬੜੇ ਰਹੇ।



ਮਿਲਾਵਟ ਦਾ ਜ਼ਮਾਨਾ ਹੈ ਸੱਜਣਾ...

ਕਦੇ ਤਾਂ ਸਾਡੀ ‘ਹਾਂ’ ਵਿੱਚ “ਹਾਂ” ਮਿਲਾ ਦਿਆ ਕਰ....



ਤੂੰ ਨੂਰ ਦਾ ਫੁੱਟਦਾ ਚਸ਼ਮਾ ਏਂ,

ਤੂੰ ਰੌਸ਼ਨੀਆਂ ਦੀ ਰੇਖਾ ਏਂ....


Comments

Popular Posts