ਰਿਸ਼ਤੇ

 12 july 2020


ਰਿਸ਼ਤਿਆਂ ਨਾਲ ਗੁੰਨ੍ਹੀ ਰੱਸੀ ਦੀ

ਭਾਵੇਂ ਇੱਕ ਤੰਦ ਖੁੱਲ੍ਹ ਕੇ ਲਟਕ ਗਈ

ਗੁੰਝਲਦਾਰ ਰਿਸ਼ਤਿਆਂ ਨਾਲ

ਅਖ਼ੀਰ ਸਾਹਾ ਤਿੱਕ ਮੈਂ ਬੰਨੀ ਰਹੀ।


Comments

Popular Posts